AmritsarJalandharLudhianaNationalNewsPunjab

ਲੁਧਿਆਣਾ ਦੇ ਸਬ ਰਜਿਸਟਰਾਰ ਦੇ ਖਿ਼ਲਾਫ ਜਨਹਿੱਤ ਪਟੀਸ਼ਨ ਦਾਇਰ ਕੱਲ੍ਹ ਨੂੰ ਸੁਣਵਾਈ ਹੋਵੇਗੀ


ਲੁਧਿਆਣਾ (ਤਜਿੰਦਰ ਸਿੰਘ):- ਲੁਧਿਆਣਾ ਦੇ ਇਕ ਸਬ ਰਜਿਸਟਾਰਾਰ ਦੇ ਖਿਲਾਫ ਜਨਹਿੱਤ ਪਟੀਸ਼ਨ ਲੁਧਿਅਣਾ ਦੇ ਇਕ ਵਸਨੀਕ ਵੱਲੋਂ ਲੱਗਾਈ ਗਈ ਹੈ, ਜਿਸ ਤੇ ਕੱਲ੍ਹ ਸੁਣਵਾਈ ਹੋਣੀ ਹੈ, ਜੋ ਕਿ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਕੋਰਟ ਦੇ ਕੋਲ ਲੱਗਾ ਹੈ। ੁਇਸ ਪਟੀਸ਼ਨ ਵਿਚ ਪਟੀਸ਼ਨਰ ਵੱਲੋਂ ਜਾਅਲੀ NOC  ਅਤੇ ਰਿਸ਼ਵਤਖੋਰੀ ਨਾਲ ਕਰੋੜਾਂ ਦੀ ਪ੍ਰਾਪਰਟੀ ਬਣਾਉਣ ਤੋਂ ਇਲਾਵਾ ਅੋਰਤਾਂ ਨਾਲ ਜਿਣਸੀ ਸ਼ੌਸ਼ਣ ਦੇ ਦੋਸ਼ ਵੀ ਲੱਗਾਏ ਗਏ ਹਨ।


Leave a Response