October 23, 2026

ਮੋਹਨਜੀਤ ਮਾਮਲੇ ਵਿਚ ਦੋਸ਼ੀ ਅਫਸਰਾਂ ਦੇ ਟਰਾਂਸਫਰ ਜਾ ਲਾਈਨ ਹਾਜਰ ਨਾ ਦੋਸ਼ ਮੁਕਤ ਨਹੀਂ ਹੋਣਗੇ, ਪੰਜਾਬ ਸਰਕਾਰ ਨੂੰ ਇਹਨਾਂ ਦੋਸ਼ੀ ਅਫਸਰਾਂ ਦੇ ਖਿਲਾਫ ਤਸ਼ਦੱਦ ਕਰਨ, ਧਾਰਮਿਕ ਭਾਵਨਾਵਾਂ ਨੂੰ ਠੇਸ, ਅਤੇ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਕਰਨਾ ਪਵੇਗਾ : ਸ੍ਰੀ ਰੱਛਪਾਲ ਸਿੰਘ ਗਿੱਲ