Uncategorized

ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਜਲੰਧਰ ਦਾ ਪੁਨਰਗਠਨ


ਜਿਸ ਵਿੱਚ ਸਪੈਸ਼ਲ ਉਲੰਪਿਕ ਪੰਜਾਬ ਟੀਮ ਤੋਂ ਕਨਵੀਨਰ ਪਰਮਜੀਤ ਸਿੰਘ ਸਚਦੇਵਾ, ਮੀਤ ਪ੍ਰਧਾਨ ਅਨਿਲ ਗੋਇਲ, ਸਪੋਰਟਸ ਡਾਇਰੈਕਟਰ ਮਨਦੀਪ ਸਿੰਘ ਬਰਾੜ, ਪ੍ਰੋਗਰਾਮ ਮੈਨੇਜਰ ਉਮਾ ਸ਼ੰਕਰ, ਨਿਰੰਜਨ ਸਿੰਘ, ਦੁੱਗਲ ਪੰਜਾਬ ਮੈਨੇਜਿੰਗ ਕਮੇਟੀ ਮੈਂਬਰ ਜਲੰਧਰ ਦੀ ਜ਼ਿਲ੍ਹਾ ਜਥੇਬੰਦੀ ਦੀਆਂ ਚੋਣਾਂ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ |


Leave a Response