Amritsarcar techCrimeEntertainmentUncategorized

ਸਿਵਲ ਸਰਜਨ ਦਫਤਰ ਲੁਧਿਆਣਾ ਦੇ ਸਟਾਫ ਵੱਲੋਂ ਵਾਤਾਵਰਣ ਨੂੰ ਸਾਫ ਰੱਖਣ ਲਈ ਰੁੱਖ ਲਗਾਉਣ ਦੀ ਪਹਿਲ ਕਦਮੀ ਕੀਤੀ


ਲੁਧਿਆਣਾ ਅੱਜ ਸਿਵਲ ਸਰਜਨ ਦਫਤਰ ਲੁਧਿਆਣਾ ਵਿਖੇ ਉੱਗੇ ਸਮਾਜ ਸੇਵਕ ਅਤੇ ਸਿਵਿਲ ਸਰਜਨ ਦਫਤਰ ਦੇ ਸੂਪਰਡੈਂਟ ਸ੍ਰੀ ਭਾਰਤ ਭੂਸ਼ਣ ਸ਼ਰਮਾ ਅਤੇ ਉਹਨਾਂ ਦੇ ਉਹਨਾਂ ਦੇ ਸਾਥੀਆਂ ਵੱਲੋਂ ਐਂਟੀ ਲਾਰਵਾ ਸਟਾਫ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਰੁੱਖ ਲਗਾ ਕੇ ਵਾਤਾਵਰਨ ਨੂੰ ਸਾਫ ਰੱਖਣ ਲਈ ਪਹਿਲ ਕਦਮੀ ਕੀਤੀ ਗਈ ਸ੍ਰੀ ਭਾਰਤ ਭੂਸ਼ਨ ਸ਼ਰਮਾ ਨੇ ਦੱਸਦਿਆਂ ਕਿਹਾ ਕਿ ਇਹ ਪਹਿਲ ਕਦਮੀ ਆ ਸਾਰੇ ਲੁਧਿਆਣਾ ਵਾਸੀਆਂ ਨੂੰ ਕਰਨੀ ਚਾਹੀਦੀ ਆ ਉਹਨਾਂ ਕਿਹਾ ਕਿ ਦਿਨੋ ਦਿਨ ਵਧਦੀ ਗਰਮੀ ਦਾ ਕਾਰਨ ਸਾਡੇ ਦਿਨਾਂ ਰੁੱਖਾਂ ਦੀ ਕਟਾਈ ਹੈ ਜੇਕਰ ਹਰ ਲੁਧਿਆਣਾ ਵਾਸੀ ਹਰ ਲੁਧਿਆਣਾ ਵਾਸੀ ਜੇਕਰ ਰੁੱਖ ਲਗਾਏ ਰੁੱਖ ਲਗਾਉਣ ਤਾਂ ਉਹ ਵਾਤਾਵਰਨ ਨੂੰ ਸਾਫ ਰੱਖ ਸਕਦੇ ਹ ਉਹਨਾਂ ਕਿਹਾ ਕਿ ਅਸੀਂ ਜਲਦ ਹੀ ਆਪਣੇ ਸਾਥੀਆਂ ਸਮੇਤ ਜਿੱਥੇ ਜਿੱਥੇ ਕੋਈ ਜਗਹਾ ਖਾਲੀ ਮਿਲਦੀ ਹੈ ਉੱਥੇ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ ਰੱਖਣ ਲਈ ਹੋਰ ਉਚੇਰੇ ਪ੍ਰਬੰਧ ਕਰਾਂਗੇ ਉਹਨਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪ ਜੀ ਨੂੰ ਜਿੱਥੇ ਵੀ ਖਾਲੀ ਜਗਹਾ ਮਿਲਦੀ ਹੈ ਉਥੇ ਰੁੱਖ ਜਰੂਰ ਲਗਾਓ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਨਤਾ ਨੂੰ ਸਹਿਯੋਗ ਕਰਨ ਅਤੇ ਰੁੱਖ ਲਗਾਉਣ ਲਈ ਨਗਰ ਨਿਗਮ ਅਤੇ ਨਗਰ ਕੌਂਸਲਾਂ ਨੂੰ ਵੱਧ ਤੋਂ ਵੱਧ ਇਸ ਸਬੰਧੀ ਫੰਡ ਦਿੱਤੇ ਜਾਣ


Leave a Response