Uncategorized

ਸਰਹਿੰਦ ਪਟਿਆਲਾ ਰੋਡ ਤੇ ਰੁੱਖਾਂ ਦੀ ਕਟਾਈ ਤੋਂ ਭਾਵੁਕ ਹੋਏ ਅੇਡਵੋਕੇਟ ਤਜਿੰਦਰ ਸਿੰਘ, ਉਹਨਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੇ ਸਾਧਿਆ ਨਿਸ਼ਾਨਾ , ਵਾਤਾਵਰਣ ਪ੍ਰੇਮੀਆਂ ਨੂੰ ਅੱਗੇ ਆਉਣ ਕੀਤੀ ਅਪੀਲ


ਵਾਹ ਬਈ ਸਰਕਾਰੇ ਲੋਕਾਂ ਨੂੰ ਵਾਤਾਵਰਨ ਬਚਾਉਣ ਦਾ ਨਾਰਾ ਦੇਣ ਵਾਲੀ ਸਰਕਾਰ ਖੁਦ ਰੁੱਖਾਂ ਦਾ ਕਾਤਲ ਬਣੀ ਸਰਹੰਦ ਪਟਿਆਲਾ ਰੋਡ ਤੇ ਅੱਜ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸੜਕਾਂ ਚੋੜੀ ਕਰਨ ਦੇ ਨਾਂ ਤੇ ਸਰਹੰਦ ਪਟਿਆਲਾ ਰੋਡ ਤੇ ਅਨੇਕਾਂ ਛਾਂ ਦਾ ਰੁੱਖ ਜਿਹੜੇ ਕਿ 30 40 ਸਾਲ ਪੁਰਾਣੇ ਲੱਗੇ ਸਨ ਉਹਨਾਂ ਦੀ ਕਟਾਈ ਸ਼ੁਰੂ ਕੀਤੀ ਗਈ ਦੇਖ ਕੇ ਮਨ ਬਹੁਤੀ ਭਾਵਕ ਹੋਇਆ ਅਤੇ ਬਹੁਤ ਹੀ ਪੰਜਾਬ ਸਰਕਾਰ ਅਤੇ ਸਰਕਾਰਾਂ ਤੇ ਗੁੱਸਾ ਆਇਆ ਕਿ ਲੋਕਾਂ ਨੂੰ ਇਹ ਸੁਨੇਹਾ ਦੇਣ ਵਾਲੀਆਂ ਸਰਕਾਰਾਂ ਕੀ ਰੁੱਖ ਲਗਾਓ ਤੇ ਸਾਡਾ ਵਾਤਾਵਰਨ ਬਚਾਓ ਤਪਦੀ ਗਰਮੀ ਨੂੰ ਬਚਾਓ ਪਰ ਅਜਿਹੀਆਂ ਸਰਕਾਰਾਂ ਨੇ ਕੀ ਵੇਖ ਕੇ ਸੜਕ ਚੌੜੀ ਕਰਨ ਦੇ ਨਾਂ ਤੇ ਹਜ਼ਾਰਾਂ ਸਾਲ ਸੈਂਕੜੇ ਸਾਲ ਪਹਿਲਾਂ ਲਗਾਏ ਗਏ ਰੁੱਖ ਜੋ ਅੱਜ ਬਹੁਤ ਹੀ ਠੰਡੀ ਛਾਂ ਦੇ ਰਹੇ ਸਨ ਉਹਨਾਂ ਨੂੰ ਉਹਨਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਇਕ ਫੋਟੋਆਂ ਅਤੇ ਵੀਡੀਓ ਬਹੁਤ ਹੀ ਭਾਵੁਕ ਕਰਨ ਵਾਲੀਆਂ ਹਨ, ਇਹ ਸ਼ਬਦ ਵਾਤਾਵਰਣ ਪ੍ਰੇਮੀ ਅਤੇ ਸਮਾਜਸੇਵੀ ਐਡਵੋਕੇਟ ਤਜਿੰਦਰ ਸਿੰਘ ਨੇ ਕਹੇ ਉਹਨਾਂ ਕਿਹਾ ਕੀ ਇਹਨੇ ਪੁਰਾਣੇ ਰੁੱਖ ਸੜਕ ਨੂੰ ਚੌੜੀ ਕਰਨ ਦਾ ਕੀ ਫਾਇਦਾ ਕਿ ਜਦੋਂ ਉੱਥੇ ਆਕਸੀਜਨ ਲੈਣ ਲਈ ਇਨਸਾਨ ਹੀ ਨਹੀਂ ਰਹਿਣਗੇ ਇਹ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਗਲੋਬਲ ਪੱਧਰ ਤੇ ਆਕਸੀਜਨ ਦਾ ਲੇਬਲ ਘੱਟਦਾ ਜਾ ਰਿਹਾ ਹੈ। ਅਤੇ ਅਜਿਹੀ ਸਥਿਤੀ ਦੇ ਵਿੱਚ ਜੇਕਰ ਅਸੀਂ ਰੁੱਖਾਂ ਦੀ ਕਟਾਈ ਜਾਰੀ ਰੱਖੀ ਤਾਂ ਸਾਨੂੰ ਜਲਦ ਹੀ ਇਸ ਦੁਨੀਆਂ ਤੋਂ ਹੱਥ ਧੋਣਾ ਪਵੇਗਾ। ਪਰ ਸਰਕਾਰਾਂ ਆਪਣੇ ਅੜੀਅਲ ਰਵਈਏ ਕਾਰਨ ਰੁੱਖਾਂ ਦੀ ਕਟਾਈ ਜਾਰੀ ਕਰਦੀਆਂ ਪਈਆਂ ਹਨ। ਅੱਜ ਸਰਹੰਦ ਪਟਿਆਲਾ ਰੋਡ ਤੇ ਅਨੇਕਾਂ ਹੀ ਰੁੱਖ ਵੱਡੇ ਵੱਡੇ ਜਿੱਥੇ ਪੰਛੀਆਂ ਦੇ ਆਲਣੇ ਤੱਕ ਬੇਕਰ ਕਰ ਦਿੱਤੇ ਗਏ ਅਤੇ ਪੰਛੀਆਂ ਨੂੰ ਵੀ ਮਾਰ ਸੁੱਟਿਆ ਗਿਆ ਇਹ ਨਾਲ ਕਾਤਲ ਸਰਕਾਰਾਂ ਦਾ ਜਿੰਮੇਵਾਰ ਸਿਰਫ ਤੇ ਸਿਰਫ ਸਰਕਾਰ ਹੈ ਸਾਨੂੰ ਸੜਕਾਂ ਚੌੜੀਆਂ ਨਹੀਂ ਚਾਹੀਦੀਆਂ ਸੜਕਾਂ ਦਾ ਸਰਕਾਰਾਂ ਨੂੰ ਚੋੜੀਆਂ ਚਾਹੀਦੀਆਂ ਨੇ ਜਿਨਾਂ ਦੇ ਲੀਡਰ ਇਸ ਵਿੱਚ ਆਪਣੀ ਕਮਾਈ ਕਰਦੇ ਹਨ ਸੜਕਾਂ ਚੋੜੀ ਕਰਨ ਦੇ ਵਿੱਚ ਕਈ ਲੀਡਰਾਂ ਦੀ ਕਮਿਸ਼ਨ ਹੁੰਦੀ ਹੈ ਜੋ ਕਿ ਆਪਣੀ ਕਮਿਸ਼ਨ ਦੀ ਖਾਤਰ ਠੇਕੇਦਾਰਾਂ ਤੋਂ ਕਮਿਸ਼ਨ ਦੀ ਖਾਤਰ ਅੱਜ ਹਜ਼ਾਰਾਂ ਰੁੱਖਾਂ ਦਾ ਕਤਲ ਕਰ ਦਿੱਤਾ ਗਿਆ ਉਹ ਭਲੇ ਲੋਕੋ ਕਿਸੇ ਵੀ ਸੰਸਥਾ ਨੇ ਆਵਾਜ਼ ਹਾ ਦਾ ਨਾਰਾ ਨਹੀਂ ਮਾਰਿਆ ਕਟਾਈ ਦਾ ਅੱਜ ਵੀ ਰੋਕ ਲਓ ਜਿੰਨੇ ਕੱਟੇ ਗਏ ਉਸ ਨੂੰ ਵੱਧ ਤੋਂ ਵੱਧ ਰੁੱਖ ਲਿਖਾਓ ਭਰੀ ਮੇਰੀ ਪਟਿਆਲਾ ਵਾਸੀਆਂ ਫਤਿਹਗੜ੍ਹ ਸਾਹਿਬ ਪੰਜਾਬ ਵਾਸੀਆਂ ਤੇ ਹਰ ਉਸ ਵਾਤਾਵਰਨ ਪ੍ਰੇਮੀ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਸਰਹੰਦ ਪਟਿਆਲਾ ਰੋਡ ਤੇ ਕਟਾਈ ਨੂੰ ਰੋਕਿਆ ਜਾਵੇ ਕਟਾਈ ਨੂੰ ਰੋਕਿਆ ਜਾਵੇ


Leave a Response