ਗੁਰਦਾਸਪੁਰ ਟਰਾਂਸਪੋਰਟ ਦਫਤਰ ਵਿੱਚ ਤੈਨਾਤ ਸੈਕਸ਼ਨ ਅਫਸਰ ਤੋਂ ਜਨਤਾ ਪਰੇਸ਼ਾਨ, ਸੈਕਸ਼ਨ ਅਫਸਰ ਨੁੰ ਬਦਲਣ ਦੀ ਮੰਗ ਕੀਤੀ
ਗੁਰਦਾਸਪੁਰ 6 july (ਸੁਸ਼ੀਲ ਕੁਮਾਰ) ਗੁਰਦਾਸਪੁਰ ਦੇ ਟਰਾਂਸਪੋਰਟ ਦਫਤਰ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇੱਥੇ ਤੈਨਾਤ ਸੈਕਸ਼ਨ ਅਫਸਰ ਸਾਹਿਬ ਇੱਥੇ ਮਿਲਦੇ ਹੀ ਨਹੀਂ ਹਨ ਅਤੇ ਆਪਣਾ ਸਰਕਾਰੀ ਫੋਨ ਜਿਨਾਂ ਨੂੰ ਜਿਨਾਂ ਤੇ ਇਹਨਾਂ ਨੂੰ ਮੋਬਾਈਲ ਭੱਤਾ ਮਿਲਦਾ ਉਹ ਬੰਦ ਕਰਕੇ ਰੱਖਦੇ ਹਨ ਅਤੇ ਸਿਰਫ ਤੇ ਸਿਰਫਵ ਆਨ ਕਰ ਦੇਣ ਤਾਂ ਕਿ ਏਜੈਂਟਾਂ ਨਾਲ ਉਹਨਾਂ ਦੀ ਗੱਲਬਾਤ ਜਾਰੀ ਰਹੇ ਪਤਾ ਲੱਗਾ ਹੈ ਕਿ ਸੈਕਸ਼ਨ ਅਫਸਰ ਸਾਹਿਬ ਏਜੈਂਟਾਂ ਦਾ ਕੰਮ ਜਿਆਦਾ ਕਰਦੇ ਹਨ ਅਤੇ ਜਨਤਾ ਦਾ ਕੰਮ ਘੱਟ ਕਰਦੇ ਹਨ ਅਤੇ ਆਪਣਾ ਫੋਨ ਵੀ ਬੰਦ ਕਰਕੇ ਰੱਖਦੇ ਹਨ ਜਿੱਥੇ ਆਉਣ ਜਾਣ ਵਾਲੀ ਜਨਤਾ ਨੂੰ ਕਾਫੀ ਜਨਤਾ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਸੈਕਸ਼ਨ ਅਫਸਰ ਸਾਹਿਬ ਦੇ ਕੋਲ ਲੋਕ ਆਪਣੇ ਇੰਨੀ ਦੂਰੋਂ ਆਪਣੀਆਂ ਗੱਡੀਆਂ ਦੇ ਟੈਕਸਾਂ ਨਾਲ ਸੰਬੰਧਿਤ ਆਪਣੇ ਕੰਮ ਕਰਵਾਉਣ ਆਉਂਦੇ ਹਨ ਤਾਂ ਪਤਾ ਲੱਗਦਾ ਹੈ ਕਿ ਸੈਕਸ਼ਨ ਅਫਸਰ ਸਾਹਿਬ ਅੱਜ ਮੌਜੂਦ ਹੀ ਨਹੀਂ ਹਨ। ਜਦਕਿ ਇਸ ਬਾਰੇ ਜਦ ਅਸੀਂ ਆਟੀਓ ਸਾਹਿਬ ਨਾ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਅੱਜ ਸੈਕਸ਼ਨ ਅਫਸਰ ਸਾਹਿਬ ਆਏ ਸਨ ਕਿ ਨਹੀਂ ਇੱਥੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਹਰੇਕ ਸਰਕਾਰੀ ਕਰਮਚਾਰੀ ਅਤੇ ਅਧਿਕਾਰੀ ਨੂੰ ਮੋਬਾਈਲ ਭੱਤਾ ਸਰਕਾਰ ਦਿੰਦੀ ਹੈ ਜਦ ਕਿਸੇ ਵੀ ਕਰਮਚਾਰੀ ਅਤੇ ਅਧਿਕਾਰੀ ਨੂੰ ਮੋਬਾਈਲ ਪੱਤਾ ਸਰਕਾਰ ਦਿੰਦੀ ਹੈ ਤਾਂ ਉਹ ਡਿਊਟੀ ਟਾਈਮ ਆਪਣਾ ਮੋਬਾਈਲ ਬੰਦ ਨਹੀਂ ਕਰ ਸਕਦਾ। ਪਰ ਇਹ ਅਧਿਕਾਰੀ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਹਨ ਕਿ ਆਪਣਾ ਮੋਬਾਈਲ ਬੰਦ ਕਰਕੇਵ ਆਨ ਰੱਖਦੇ ਹਨ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿਵਸ ਨੂੰ ਇਹ ਇੰਟਰਨੈਟ ਕਿੱਥੋਂ ਦਿੰਦੇ ਹਨ ਅਤੇ ਇਹਨਾਂ ਨੂੰ ਆਪਣਾ ਮੋਬਾਈਲ ਬੰਦ ਕਰਨ ਦੀ ਕੀ ਲੋੜ ਪੈਂਦੀ ਹੈ ਜੇਕਰ ਇਹ ਭਾਰਤ ਰਸਤਾ ਕੰਮ ਕਰਦੇ ਹਨ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ ਤਾਂ ਇਹਨਾਂ ਨੂੰ ਸਰਕਾਰੀ ਮੋਬਾਈਲ ਫੋਨ ਕਿਉਂ ਬੰਨ ਕਰਨ ਦੀ ਆਦਤ ਪਈ ਹੋਈ ਹ ਅਸਲ ਵਿੱਚ ਸਾਨੂੰ ਉੱਥੇ ਮਿਲੀ ਜਾਣਕਾਰੀ ਅਨੁਸਾਰ ਜਿਆਦਾਤਰ ਕੰਮ ਏਜਂਟਾਂ ਦੇ ਹੁੰਦੇ ਹਨ ਅਤੇ ਇਹ ਸੈਕਸ਼ਨ ਅਫਸਰ ਸਾਹਿਬ ਬੈਠੇ ਉਹਨਾਂ ਦੇ ਕਰਿੰਦਿਆਂ ਨਾਲ ਆਪਣੀ ਆਈਡੀ ਵਿੱਚੋਂ ਉਹਨਾਂ ਦੇ ਕੀਤੇ ਕੰਮ ਕਰ ਰਹੇ ਹੁੰਦੇ ਹਨ ਉਹਨਾਂ ਦੇ ਫੋਨ ਬੰਦ ਇਸ ਕਰਕੇ ਕੀਤੇ ਜਾਂਦੇ ਹਨ ਤਾਂ ਕਿ ਜਨਤਾ ਪਰੇਸ਼ਾਨ ਹੋ ਕੇ ਏਜਂਟਾਂ ਦੇ ਕੋਲ ਜਾਏ ਅਤੇ ਏਜੈਂਟ ਉਹਨਾਂ ਕੋਲੋਂ ਉਹਨਾਂ ਦੀ ਖੱਲ ਲਾ ਕੇ ਸੈਕਸ਼ਨ ਅਫਸਰ ਸਾਹਿਬ ਨੂੰ ਭਰੋਸੀ ਜਾਵੇ ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਹਨ ਕਿ ਭਰਸ਼ਟਾਚਾਰ ਖਤਮ ਕਰ ਦਿੱਤਾ ਜਾਵੇਗਾ। ਪਰ ਇੱਥੇ ਭਰਸ਼ਟਾਚਾਰ ਦਿਨ ਪ੍ਰਤੀ ਦਿਨ ਖਾਸ ਕਰਕੇ ਸੈਕਸ਼ਨ ਅਫਸਰ ਵੱਲੋਂ ਕੀਤਾ ਜਾ ਰਿਹਾ ਹਰੇਕ ਜਨਤਾ ਦੇ ਕਾਗਜ਼ਾਂ ਤੇ ਕੋਈ ਨਾ ਕੋਈ ਨੁਕਸ ਕੱਢ ਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਜਦ ਕਿ ਉਹੀ ਕੰਮ ਏਜਂਟਾਂ ਦੇ ਰਾਹੀ ਮੋਟੇ ਪੈਸੇ ਲੈ ਕੇ ਹੋ ਰਹੇ ਹਨ। ਨਿਹੱਤਾ ਪੰਜਾਬ ਪਾਰਟੀ ਦੇ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਕਾਹਲੋ ਨੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਮੰਗ ਕੀਤੀ ਕਿ ਅਜਿਹੇ ਸੈਕਸ਼ਨ ਅਫਸਰ ਨੂੰ ਵਾਪਸੀ ਘਰ ਭੇਜਿਆ ਜਾਵੇ ਜੋ ਲੋਕਾਂ ਦੇ ਜਾਣ ਬੁਝ ਕੇ ਨੁਕਸ ਕੱਢ ਕੇ ਉਹਨਾਂ ਨੂੰ ਤੰਗ ਤੇ ਪਰੇਸ਼ਾਨ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਜੇਕਰ ਇਸ ਸੈਕਸ਼ਨ ਅਫਸਰ ਦੀ ਮਨਮਾਨੀਆਂ ਚਲਦੀਆਂ ਰਹੀਆਂ ਤਾਂ ਉਹ ਬਹੁਤ ਜਲਦ ਟਰਾਂਸਪੋਰਟ ਮਹਿਕਮੇ ਦੇ ਖਿਲਾਫ ਚੰਡੀਗੜ੍ਹ ਵਿਖੇ ਧਰਨਾ ਦੇਣਗੇ