News

ਅਮਰੀਕੀ : ਕੈਥੋਲਿਕ ਚਰਚ ‘ਚ 600 ਬੱਚਿਆਂ ਦਾ ਜਿਨਸੀ ਸ਼ੋਸ਼ਣ ,80 ਸਾਲ ਕਰਤੂਤਾਂ ਲੁਕਾਉਂਦੇ ਰਹੇ ਮੈਰੀਲੈਂਡ ਦੇ ਚਰਚ


ਅਮਰੀਕਾ ਦੇ ਮੈਰੀਲੈਂਡ ਸੂਬੇ ‘ਚ 156 ਕੈਥੋਲਿਕ ਪਾਦਰੀਆਂ ਨੇ ਕੁਝ ਹੋਰ ਲੋਕਾਂ ਨਾਲ ਮਿਲ ਕੇ 80 ਸਾਲਾਂ ਵਿੱਚ ਯਾਨੀ 1940 ਤੋਂ ਲੈ ਕੇ ਹੁਣ ਤੱਕ 600 ਤੋਂ ਵੱਧ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਮੈਰੀਲੈਂਡ ਦੇ ਅਟਾਰਨੀ ਜਨਰਲ ਐਂਥਨੀ ਬਰਾਊਨ ਨੇ ਇਸ ਸਬੰਧੀ 463 ਪੰਨਿਆਂ ਦੀ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਇਹ ਵੱਡਾ ਖੁਲਾਸਾ ਹੋਇਆ।


Leave a Response