Amritsar

AmritsarJalandharLudhianaNationalNewsPunjabWorld News

ਆਰਟੀਕਲ ਆਰਥਿਕ ਲੁੱਟ ਤੋਂ ਬੱਚਣ ਲਈ ਸਹੂਲਤਾਂ ਅਤੇ ਗੁਲਾਮੀ ਦੀ ਅਸਲ ਪਰਿਭਾਸ਼ਾ ਸਮਝਣੀ ਪਵੇਗੀ।

ਜ਼ਿੰਦਗੀ ਜਿਊਣ ਲਈ ਪੈਸਾ ਬਹੁਤ ਜ਼ਰੂਰੀ ਹੈ। ਆਪਣੇ ਘਰ ਦੇ ਚੁੱਲ੍ਹੇ ਦੀ ਅੱਗ ਤਪਦੀ ਰੱਖਣ ਲਈ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਹੀਲੇ ਵਸੀਲੇ ਕਰਦਾ ਰਹਿੰਦਾ ਹੈ। ਹਰ ਕੋਈ ਸਿੱਧੇ ਜਾਂ ਅਸਿੱਧੇ ਰੂਪ ਨਾਲ ਕਾਰੋਬਾਰੀ ਸੋਚ ਨਾਲ ਜੁੜਿਆ ਹੋਇਆ ਹੈ। ਸਮਾਂ ਬਦਲਣ ਦੇ ਨਾਲ ਨਾਲ ਕਾਰੋਬਾਰ ਵੀ ਬਦਲਦੇ ਰਹਿੰਦੇ ਹਨ। ਪਰ ਜ਼ਿੰਦਗੀ ਜਿਊਣ ਦੀਆਂ ਮੁੱਢਲੀਆ ਲੋੜਾਂ ਉਹੀ ਰਹਿੰਦੀਆਂ ਹਨ। ਸਮੇਂ ਸਮੇਂ ਤੇ ਜਿਹੜੀਆਂ ਸੁੱਖ ਸਹੂਲਤਾਂ ਅਸੀਂ ਆਪਣੇ ਨਾਲ ਜੋੜ ਲੈਂਦੇ ਹਾਂ ਅਸਲ ਵਿੱਚ ਉਨਾਂ ਦੀ ਜ਼ਰੂਰਤ ਹੁੰਦੀ ਹੀ ਨਹੀਂ ਪਰ ਕਾਰੋਬਾਰੀ ਸੋਚ ਸਾਨੂੰ ਇਹ ਮਹਿਸੂਸ ਕਰਵਾਉਂਦੀ ਹੈ ਕਿ ਇਹ ਵੀ ਸਾਡੀਆਂ...
1 21 22 23 24 25 28
Page 23 of 28